ਤੂੰ ਕੌਣ, ਮੈਂ ਖਾਹ-ਮਖ਼ਾਹ॥
Toon Kaun, Main Khah-Makhah
ਅਰਥ · Meaning (Punjabi)
ਜਦੋਂ ਕੋਈ ਕਿਸੇ ਦੇ ਮਸਲੇ 'ਚ ਬਿਨਾ ਇਜ਼ਾਜ਼ਤ ਬੋਲੇ ਤਾਂ ਵਰਤਿਆ ਜਾਂਦਾ ਹੈ।
Literal Translation
Who are you? I am whatever I am.
English Meaning
Confidence in one’s identity; self-assurance.
English Equivalent
I am who I am.
