ਅਖਾਣ / AKHAN

ਨਾ ਕੰਮ ਦਾ ਨਾ ਕਾਜ ਦਾ ਦੁਸ਼ਮਨ ਅਨਾਜ ਦਾ॥

Na Kaam Da Na Kaaj Da Dushman Anaaj Da
ਅਰਥ · Meaning (Punjabi)
ਵਿਹਲੇ ਮਨੁੱਖ ਲਈ ਵਰਤਿਆ ਜਾਂਦਾ ਹੈ।
Literal Translation
Neither useful nor beneficial, enemy of food
English Meaning
Useless person
English Equivalent
Good for nothing

Suggest a Correction

Add a Comment