ਆਪਣਾ ਘਰ ਸੰਭਾਲੋ ਚੋਰ ਨੂੰ ਕੁਝ ਨਾ ਆਖੋ॥
Apna Ghar Sambhalo Chor Nu Kujh Na Aakho
ਅਰਥ · Meaning (Punjabi)
ਸਾਨੂੰ ਆਪਣੀ ਵਸਤ ਦਾ ਆਪ ਹੀ ਖ਼ਿਆਲ ਰੱਖਣਾ ਚਾਹੀਦਾ ਹੈ।
Literal Translation
Take care of your own house; don’t tell thieves anything.
English Meaning
Protect your own interests and secrets.
English Equivalent
Keep your house in order.
