ਅਖਾਣ / AKHAN

ਇਕ ਹੱਥ ਨਾਲ ਤਾੜੀ ਨਹੀਂ ਵੱਜਦੀ

Ik Hath Naal Taadi Nahi Vajdi
ਅਰਥ · Meaning (Punjabi)
ਲੜਾਈ ਵਿੱਚ ਦੋਵੇਂ ਧਿਰਾਂ ਦਾ ਕਸੂਰ ਹੁੰਦਾ ਹੈ ।
Literal Translation
You can’t clap with one hand
English Meaning
Some tasks require cooperation
English Equivalent
It takes two to tango

Suggest a Correction

Add a Comment