ਅਖਾਣ / AKHAN

ਸਾਈਂ ਅੱਖਾਂ ਫੇਰੀਆਂ। ਵੈਰੀ ਕੁੱਲ ਜਹਾਨ॥

Saiyan Akhan Feriyan, Wairi Kull Jahan
ਅਰਥ · Meaning (Punjabi)
ਜੇ ਰੱਬ ਮਿਹਰਬਾਨ ਨਾ ਹੋਵੇ ਤਾਂ ਸਾਰੇ ਬੰਦੇ ਹੀ ਦੁਸ਼ਮਣ ਹੋ ਜਾਂਦੇ ਹਨ ।
Literal Translation
When God turns His gaze away, even the world turns into an enemy.
English Meaning
Without divine grace, everything goes wrong.
English Equivalent
"Whom God forsakes, no man can save."

Suggest a Correction

Add a Comment