ਸਾਨੂੰ ਸੱਜਣ ਸੌ ਮਿਲੇ ਗਲੀਂ ਲੱਗੀਆਂ ਬਾਹੀਂ। ਸਾਡੇ ਉੱਤੇ ਜੁੱਲੀਆਂ ਉਹਨਾਂ ਤੇ ਉਹ ਵੀ ਨਾਹੀਂ॥
Sanu Sajjan Sau Mile Gali Lagiyan Bahi, Sade Utte Jullian Ohna Te Oh Vi Nahi
ਅਰਥ · Meaning (Punjabi)
ਜਦ ਕਿਸੇ ਨੂੰ ਉਹਦੇ ਨਾਲੋਂ ਵੀ ਮਾੜੇ ਜਾਂ ਗਰੀਬ ਸਾਕ ਮਿੱਤਰ ਟੱਕਰ ਪੈਣ ।
Literal Translation
We get hundreds of friends hugging us, but when trouble comes, none stand by.
English Meaning
Fair-weather friends vanish in hardship.
English Equivalent
"A friend in need is a friend indeed."
