ਕੰਨਾਂ ਦਾ ਕੱਚਾ। ਕਦੇ ਨਾ ਹੁੰਦਾ ਸੁੱਚਾ॥
Kannan Da Kaccha. Kade Na Hunda Sucha.
ਅਰਥ · Meaning (Punjabi)
ਲਾਈ ਲੱਗ ਦਾ ਕੋਈ ਇਤਬਾਰ ਨਹੀਂ ਹੋ ਸਕਦਾ ਉਹ ਤਾਂ ਜਿਸ ਨੇ ਲਾਈ ਗੱਲੀਂ ਨਾਲ ਉਸੇ ਉੱਠ ਚੱਲੀ ਵਾਲੀ ਗੱਲ ਕਰਦਾ ਹੈ ।
Literal Translation
A raw ear never becomes true.
English Meaning
Some things never improve or become reliable.
English Equivalent
You can’t make a silk purse out of a sow’s ear.
