ਕੋਹ ਨਾ ਤੁਰੀ। ਬਾਬਾ ਤਿਹਾਈ॥
Koh Na Turi. Baba Tehai
ਅਰਥ · Meaning (Punjabi)
ਜਿਹੜਾ ਆਦਮੀ ਕੋਈ ਕੰਮ ਕਰਦਿਆਂ ਹੀ ਕਹਿਣ ਲੱਗ ਪਵੇ ਕਿ ਮੈਂ ਥੱਕ ਗਿਆ ਹਾਂ ਸਾਹ ਲੈ ਲੈਣ ਦਿਓ ਉਸ ਤੇ ਢੁਕਾਉਂਦੇ ਹਨ।
Literal Translation
The mountain did not move; the holy man struck thrice.
English Meaning
Persistence and effort can accomplish the impossible.
English Equivalent
Where there’s a will, there’s a way.
