ਗੌਂ ਭੁਨਾਵੇ ਜੌਂ, ਭਾਵੇਂ ਗਿੱਲੇ ਹੋਣ॥
Gaun Bhu Nave Jau, Bhavein Gille Hon
ਅਰਥ · Meaning (Punjabi)
ਮਤਲਬ ਲਈ ਮਨੁੱਖ ਨੂੰ ਸਭ ਕੁਝ ਕਰਨਾ ਪੈਂਦਾ ਹੈ।
Literal Translation
Roast the grain, even if wet
English Meaning
Persevere despite obstacles.
English Equivalent
Where there’s a will, there’s a way.
