ਭੰਡਾ ਭੰਡਾਰੀਆ ਕਿਤਨਾ ਕੁ ਭਾਰ, ਇਕ ਮੁੱਠੀ ਚੁੱਕ ਲੈ ਦੂਜੀ ਤਿਆਰ॥
Bhanda Bhandaria Kitna Ku Bhar, Ik Mutthi Chuk Le Dooji Tiar
ਅਰਥ · Meaning (Punjabi)
ਦੁਨੀਆ ਦੇ ਧੰਦੇ ਮੁਕਦੇ ਹੀ ਨਹੀਂ, ਇਕ ਨਿਬੜਦਾ ਹੈ, ਤਾਂ ਦੋ ਹੋਰ ਆ ਪੈਂਦੇ ਹਨ।
Literal Translation
A storehouse is heavy; lift one handful, prepare another.
English Meaning
Handle responsibilities or resources step by step.
English Equivalent
Take one step at a time.
