ਭਲਾ ਹੋਇਆ ਮੇਰਾ ਚਰਖਾ ਟੁੱਟਿਆ ਜਿੰਦ ਅਜ਼ਾਬੋ ਛੁੱਟੀ॥
Bhla Hoya Mera Charkha Tutia Jind Azabo Chhutti
ਅਰਥ · Meaning (Punjabi)
ਜਦੋਂ ਕਿਸੇ ਦਾ ਨੁਕਸਾਨ ਹੋ ਜਾਵੇ ਪਰ ਉਹ ਫਿਰ ਵੀ ਖ਼ੁਸ਼ੀ ਮਨਾਵੇ।
Literal Translation
Good happened, my spinning wheel broke, the soul’s suffering ended.
English Meaning
Sometimes, losing something unwanted can bring relief.
English Equivalent
Every cloud has a silver lining.
