ਅਖਾਣ / AKHAN

ਆਪ ਵਲੱਲੀ ਵਿਹੜੇ ਨੂੰ ਦੋਸ਼॥

Aap Vallli Vihde Nu Dosh
ਅਰਥ · Meaning (Punjabi)
ਕਿਸੇ ਮਨੁੱਖ ਨੂੰ ਕੰਮ ਕਰਨ ਦਾ ਚੱਜ ਨਾ ਹੋਵੇ ਤੇ ਉਹ ਆਪਣੇ ਦੋਸ਼ ਕਿਸੇ ਹੋਰ ਤੇ ਮੜ੍ਹ ਦੇਵੇ
Literal Translation
One blames the courtyard for own faults.
English Meaning
People often blame external factors for their own failures.
English Equivalent
Don’t blame the tools for the task.

Suggest a Correction

Add a Comment