ਸਰਫਾ ਕਰਕੇ ਸੁੱਤੀ। ਆਟਾ ਖਾ ਗਈ ਕੁੱਤੀ॥
Sarfa Karke Sutti. Aata Kha Gayi Kutti.
ਅਰਥ · Meaning (Punjabi)
ਜਦ ਕੋਈ ਸੂਮ ਬੱਚਤ ਕਰੇ ਪਰ ਨੁਕਸਾਨ ਵੱਧ ਹੋ ਜਾਵੇ ।
Literal Translation
After counting, she slept; the dog ate the flour.
English Meaning
Planning without action is useless.
English Equivalent
Don’t count your chickens before they hatch.
