ਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਏ॥
Hathaan baaj karaariyaan, vair mit na hoye.
ਅਰਥ · Meaning (Punjabi)
ਜੇ ਵਿਰੋਧੀਆਂ ਅੱਗੇ ਝੁਕਦੇ ਜਾਈਏ ਤਾਂ ਉਹ ਅੱਗੋਂ ਹੋਰ ਭੂਹੇ ਆਈ ਜਾਂਦੇ ਹਨ. ਕਰੜਾਈ ਵਰਤਿਆਂ ਹੀ ਉਹ ਸੂਤ ਆਉਂਦੇ ਹਨ।
Literal Translation
Without hands, even sworn enemies can’t become friends.
English Meaning
Cooperation is essential for reconciliation.
English Equivalent
“It takes two to tango.”
