ਗੱਲ ਹੋਈ ਪੁਰਾਣੀ। ਬੁਕਲ ਮਾਰ ਬੈਠੀ ਚੁਧਰਾਣੀ॥
Gall Hoi Purani. Bukal Maar Baithi Chudhrani
ਅਰਥ · Meaning (Punjabi)
ਜਦੋਂ ਕੋਈ ਬੰਦਾ ਨਮੋਸ਼ੀ ਵਾਲਾ ਕੋਈ ਕੰਮ ਕਰ ਕੇ ਕੁਝ ਚਿਰ ਤਾਂ ਸ਼ਰਮ ਮਹਿਸੂਸ ਕੇ ਪਿਛਾਂਹ ਪਿਛਾਂਹ ਰਹੇ ਪਰ ਸਮਾਂ ਲੰਘ ਜਾਣ ਤੇ ਬੜਾ ਸਾਊ ਤੇ ਚੌਧਰੀ ਬਣ-ਬਣ ਬਹੇ ਤਾਂ ਕਹਿੰਦੇ ਹਨ।
Literal Translation
The old matter: the wife sits fuming
English Meaning
Past issues often cause present resentment.
English Equivalent
Don’t reopen old wounds.
