ਅਖਾਣ / AKHAN

ਗੱਲ ਕਹਿੰਦੀ ਹੈ ਤੂੰ ਮੈਨੂੰ ਮੂੰਹੋਂ ਕੱਢ। ਮੈਂ ਤੈਨੂੰ ਘਰੋਂ ਕਢਾਊਂ॥

Gall Kehndi Hai Tu Mainu Munh On Kadd. Main Tainu Gharon Kaddau
ਅਰਥ · Meaning (Punjabi)
ਮੂੰਹੋਂ ਕੱਢੀ ਗੱਲ ਝੱਟ ਖਿੱਲਰ ਜਾਂਦੀ ਹੈ ਅਤੇ ਉਹ ਅਜੇਹੀ ਹੋਵੇ ਜਿਸ ਤੋਂ ਲੋਕ ਉਹ ਗੱਲ ਕਹਿਣ ਵਾਲੇ ਦੇ ਮਗਰ ਪੈ ਜਾਣ ਤਾਂ ਉਹਨੂੰ ਔਖਿਆਂ ਹੋਣਾ ਪੈਂਦਾ ਹੈ।
Literal Translation
The talk says: “You take me out of your mouth, I’ll kick you out of your home”
English Meaning
Arguments escalate quickly if not controlled.
English Equivalent
Don’t add fuel to the fire.

Suggest a Correction

Add a Comment