ਅਖਾਣ / AKHAN

ਜਾਂ ਦਿਨ ਹੋਣ ਸਵੱਲੜੇ ਭੁੱਜੇ ਉੱਗਣ ਮੋਠ॥

Jaan Din Hon Savallre Bhujhe Uggan Moth
ਅਰਥ · Meaning (Punjabi)
ਚੰਗੀ ਕਿਸਮਤ ਨਾਲ ਵਿਗੜੇ ਕੰਮ ਵੀ ਰਾਸ ਹੋ ਜਾਦੇ ਹਨ।
Literal Translation
When the day rises, the crops grow
English Meaning
Timing is important for results
English Equivalent
There’s a right time for everything

Suggest a Correction

Add a Comment