ਵੇਲਾ ਵਖ਼ਤ ਵਿਹਾਇਆ, ਹੁਣ ਕੀ ਬਣੇ ਪਛਤਾਇਆਂ
Vela Vakt Vihaya, Hun Ki Bane Pachtaiyaan
ਅਰਥ · Meaning (Punjabi)
ਹੁਣ ਪਛਤਾਇਆਂ ਕੀ ਬਣੇ, ਜਦ ਚਿੜੀਆਂ ਚੁਗਿਆ ਖੇਤ।
Literal Translation
Time wasted, now what’s the use of regret
English Meaning
Don’t waste time; regret is useless
English Equivalent
Don’t cry over spilt milk
